ਪੰਜ ਰੋਜ਼ਾ ‘ਗੁਰਸ਼ਰਨ ਸਿੰਘ ਨਾਟ ਉਸਤਵ’ ਦਾ ਆਗ਼ਾਜ਼ 12 ਦਸੰਬਰ ਤੋਂ ਹੋਵੇਗਾ

ਚੰਡੀਗੜ੍ਹ, 10  ਦਸੰਬਰ ਪੰਜਾਬੀ ਨਾਟਕ ਤੇ ਰੰਗਮੰਚ ਦੇ ਸ਼ਾਹ ਅਸਵਾਰ ਸ੍ਰ. ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ ‘15ਵਾਂ ਗੁਰਸ਼ਰਨ ਸਿੰਘ ਨਾਟ ਉਤਸਵ’ 12 ਦਸੰਬਰ ਤੋਂ 16 ਦਸੰਬਰ ਤੱਕ ਪੰਜਾਬ ਕਲਾ...